Shayari Dil Ki Geharayi Se
ਸੋਚਿਆਂ ਸੀ ਇਸ ਵਾਰ ਉਹਨਾਂ ਨੂੰ ਭੁੱਲ ਜਾਵਾਂਗੇ____
__ ਦੇਖ ਕੇ ਵੀ ਅਨਦੇਖਾ ਕਰ ਜਾਵਾਂਗੇ , ਪਰ ਜ਼ਦ ਸਾਹਮਣੇ ਆਇਆਂ ਚੇਹਰਾ ਉਹਨਾਂ ਦਾ___ ਸੋਚਿਆਂ ਚੱਲ ਅੱਜ਼ ਵੇਖ ਲੈਣੇ ਆਂ ਕੱਲ ਭੁੱਲ ਜਾਵਾਂਗੇ
No comments:
Post a Comment