Shayari Dil Ki Geharayi Se
ਤੇਰੇ ਇਸ਼ਕ ਨੇ ਲਿਖਣਾ ਸਿਖਾ ਦਿੱਤਾ ਕੋਈ ਕਲਮ'ਚ ਜਾਦੂ ਪਾ ਦਿੱਤਾ
ਚੇਤੇ ਰਹਿੰਦੀ ਸਦਾ ਤੇਰੀ ਸੂਰਤ, ਮੈਨੂੰ ਆਪਣਾ ਆਪ ਭੁਲਾ ਦਿੱਤਾ
No comments:
Post a Comment