Wednesday, 8 October 2014

ਮੈਂ ਕਿਹਾ ਮਰਨਾ ਤਾ ਤੇਰੇ ਬਗੈਰ ਉਂਜ ਵੀ ਆ

ਅੱਜ ਮੈਨੂੰ ਕਹਿਦੀ ਮਰਜਾਣਿਆ ਮਰ ਜਾਵੇਗਾ
ਦਾਰੂ ਪੀ ਕੇ ਤੂੰ ਇਹ ਜਿਗਰ 'ਚ ਤੇਰੇ ਰਚ ਜਾਏਗੀ

ਮੈਂ ਕਿਹਾ ਮਰਨਾ ਤਾ ਤੇਰੇ ਬਗੈਰ ਉਂਜ ਵੀ ਆ
ਕਮਲੀਏ ਤੂੰ ਇਲ੍ਜ਼ਾਮ ਤੋ ਬਚ ਜਾਏਗੀ.

No comments:

Post a Comment