Thursday, 2 October 2014

ਉਹਦੀ ਜਿੰਦਗੀ ਦਾ ਇੱਕ ਹਿੱਸਾ ਹੁੰਦਾ

ਉਹ ਅਕਸਰ ਕਿਹਾ ਕਰਦੀ ਸੀ ਕਿ ਮੈਨੂੰ ਖੁਸ਼ੀ ਏ
ਕਿ ਤੂੰ ਲੋਕਾਂ ਵਰਗਾ ਨਹੀਂ ਏ..

ਪਰ ਹੁਣ ਸੋਚੀਦਾ ਏ ਕਿ ਕਾਸ਼ ਮੈ
ਲੋਕਾਂ ਵਰਗਾ ਹੁੰਦਾ ਤਾਂ ਸ਼ਾਇਦ ਹੁਣ ਤੱਕ
ਉਹਦੀ ਜਿੰਦਗੀ ਦਾ ਇੱਕ ਹਿੱਸਾ ਹੁੰਦਾ

No comments:

Post a Comment