Thursday, 2 October 2014

ਸੁਪਨੇ ਦੇ ਵਿਚ ਰੱਬ ਮਿਲਿਆ

ਕੱਲ ਰਾਤ ਮੈਂ ਉਸਦੀ ਯਾਦ ਵਿਚ ਖੋ ਗਿਆ..
ਨੀਂਦ ਨਹੀ ਸੀ ਆਉਦੀਂ ਮੈਨੂੰ ਪਰ ਫਿਰ ਵੀ ਮੈਂ ਸੋਂ
ਗਿਆ..

ਸੁਪਨੇ ਦੇ ਵਿਚ ਰੱਬ ਮਿਲਿਆ....ਕਹਿੰਦਾ----->>
"ਤੇਨੂੰ ਕੀ ਹੋ ਗਿਆ?

ਮੈਂ ਕਿਹਾ ਰੱਬ ਜੀ---->> ਮੈਨੂੰ ਕੁਝ ਨਹੀ ਹੋਇਆ,
ਮੇਰਾ ਤਾਂ ਬੱਸ ਯਾਰ ਹੀ ਖੋ ਗਿਆ...

ਰੱਬ ਹੱਸਿਆ ਤੇ ਬੋਲਿਆ---->>
ਤੂੰ ਤਾਂ ਪਿਆਰ ਵਿਚ
ਝੱਲਾਂ ਹੋ ਗਿਆ.....
ਜਿਹੜੇ ਯਾਰ ਦੀ ਤੂੰ ਗੱਲ
ਕਰਦਾ ਉਹ ਤਾਂ ਹੁਣ ਕਿਸੇ ਹੋਰ ਦਾ ਹੋ ਗਿਆ.
ਏਨੀ ਗੱਲ ਸੁਣ ਕੇ ਮੈਂ ਸਦਾ ਲਈ ਸੋਂ
ਗਿਆ...........ਮੈ ਸਦਾ ਲਈ ਹੀ ਸੋਂ ਗਿਆ..

No comments:

Post a Comment