Shayari Dil Ki Geharayi Se
ਰੱਬ ਵਿੱਚ ਦਿਸੇ ਮੈਨੂੰ ਯਾਰ ਮੇਰਾ
ਅੱਖੀਆਂ ਅੱਗੇ ਹਨੇਰਾ ਹੋ ਜਾਦਾਂ ਜਿਸ ਪਲ ਨਾਂ ਹੋਵੇ ਦਿਦਾਰ ਤੇਰਾ
ਮੂੰਹ ਬੋਲ ਨਹੀ ਹੋਣਾ ਅੱਖੀਆਂ ਚੋਂ ਪੜ ਲੇ ਇਜ਼ਹਾਰ ਮੇਰਾ
ਸਾਹਾਂ ਬਿਨਾਂ ਸਰ ਜਾਉ ਪਰ ਬੜਾ ਜ਼ਰੂਰੀ ਏ ਪਿਆਰ ਤੇਰਾ
No comments:
Post a Comment