Shayari Dil Ki Geharayi Se
ਤੇਰੇ ਬਿਨਾ ਜ਼ਿੰਦਗੀ ਅਧੂਰੀ ਆ ਸੱਜਣਾ, __ਤੂੰ ਮਿਲ ਜਾਵੇ ਤਾ ਜ਼ਿੰਦਗੀ ਪੂਰੀ ਆ ਸੱਜਣਾ, __ਤੇਰੇ ਨਾਲ ਹੀ ਜੱਗ ਦੀਆ ਸਾਰੀਆ ਖੁਸੀਆ ਨੇ, __ਬਾਕੀਆ ਨਾਲ ਹੱਸਣਾ ਤਾ ਮਜਬੂਰੀ ਆ ਸੱਜਣਾ
No comments:
Post a Comment