Thursday, 2 October 2014

ਅਸੀਂ ਤੇਰੇ ਹੁਣ ਕੁਝ ਵੀ ਨਹੀ..

ਅਖੀਆ ਚ ਹੰਜੂ ਵੀ ਨਹੀ ਪਰ ਅਸੀਂ ਦਿਲੋਂ ਖੁਸ਼
ਵੀ ਨਹੀ...

ਕਾਹਦਾ ਹਕ ਜਮਾਈਏ ਸੱਜਣਾ ਸੀ ਅਸੀਂ ਤੇਰੇ ਹੁਣ
ਕੁਝ ਵੀ ਨਹੀ....

No comments:

Post a Comment